ਆਯੂਸ਼ਮਾਨ ਭਾਰਤ

ਸਰਬੱਤ ਸਿਹਤ ਬੀਮਾ ਯੋਜਨਾ, ਪੰਜਾਬ

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ, ਪੰਜਾਬ

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ, ਪੰਜਾਬ

ਹਜ਼ਰਤ ਹਲੀਮਾ ਹਸਪਤਾਲ, ਮਾਲੇਰਕੋਟਲਾ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ, ਪੰਜਾਬ ਅਧੀਨ ਸੂਚੀ ਬੱਦ ਹੈ |

ਹਰੇਕ ਪੰਜੀਕ੍ਰਿਤ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਇਸ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੂਰਤ ਵਿੱਚ ਸਾਲਾਨਾ 5 ਲੱਖ ਰੁਪਏ ਤੱਕ ਦੇ ਇਲਾਜ ਦੀ ਨਕਦੀ ਰਹਿਤ ਬੀਮੇ ਦੀ ਸਹੂਲਤ ਹੈ |

ਵਧੇਰੇ ਜਾਣਕਾਰੀ ਲਈ ਆਰੋਗਿਆ ਮਿੱਤਰ ਮੁਹੰਮਦ ਅਸਗ਼ਰ ਨਾਲ ਸੰਪਰਕ ਕਰੋ |
81465-19150